ਪ੍ਰੀਖਿਆ ਦੀ ਤਾਰੀਖ: 06 ਅਕਤੂਬਰ 2025 (ਸੋਮਵਾਰ) ਜਾਂ 05 ਅਕਤੂਬਰ 2025 (ਐਤਵਾਰ) (ਸਕੂਲ ਦੀ ਤਰਜੀਹ ਅਨੁਸਾਰ)
ਪ੍ਰੀਖਿਆ ਦਾ ਸਮਾਂ: 09:30 am to 10:10 am
ਪ੍ਰੀਖਿਆ ਕੇਂਦਰ: ਤਰਕਸ਼ੀਲ ਇਕਾਈ ਤਹਿ ਕਰੇਗੀ।
50% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਜਾਣਗੇ।
33% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਪਾਰਟੀਸਪੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ।
ਪੰਜਾਬ ਪੱਧਰ ਦੇ ਇਨਾਮ: (6ਵੀਂ ਤੋਂ 12+) ਹਰ ਇੱਕ ਕਲਾਸ ਦੇ ਪਹਿਲੇ ਤਿੰਨ ਸਥਾਨਾਂ ਲਈ = ਕੁੱਲ 24 ਇਨਾਮ
ਜੋਨ ਪੱਧਰ ਦੇ ਇਨਾਮ: (6ਵੀਂ ਤੋਂ 12ਵੀਂ) ਹਰ ਇੱਕ ਕਲਾਸ ਦੇ ਪਹਿਲੇ ਦੋ ਸਥਾਨਾਂ ਲਈ = ਕੁੱਲ 14 ਇਨਾਮ
ਇਕਾਈ ਪੱਧਰ ਦੇ ਇਨਾਮ: (6ਵੀਂ ਤੋਂ 12ਵੀਂ) ਹਰ ਇੱਕ ਕਲਾਸ ਦੇ ਹਰ 25 ਵਿਦਿਆਰਥੀਆਂ ਉੱਤੇ ਇੱਕ ਇਨਾਮ